“At MOSAIC, I learned everything about how to look for a job in Canada.”

CARF Canada seal

ਮੌਜ਼ੈਕ ਕੀ ਹੈ?

ਮੌਜ਼ੈਕ ਇਕ ਬਹੁਭਾਸ਼ਾਈਬਿਨਾਂ ਮੁਨਾਫੇ ਤੋਂ ਕੰਮ ਕਰਨ ਵਾਲੀ ਏਜੰਸੀ ਹੈ ਜੋ ਕਿ ਇਮੀਗਰਾਂਟਾਂ ਅਤੇ ਰਫਿਊਜੀਆਂ ਦੀਆਂ 
ਵਸੇਬੇ ਅਤੇ ਸਮਾਜ ਵਿਚ ਅਨੁਕੂਲ ਬਣਨ ਦੀਆਂ ਲੋੜਾਂ ਵਿਚ ਮਦਦ ਕਰਨ ਲਈ ਸਮਰਪਿਤ ਹੈ 

ਵੱਖ ਵੱਖ ਪ੍ਰੋਗਰਾਮਾਂ ਅਤੇ ਸੇਵਾਵਾਂ ਰਾਹੀਂ, ਮੌਜੈ਼ਕ ਆਪਣੇ ਗਾਹਕਾਂ ਦੀ ਕੈਨੇਡੀਅਨ ਸਮਾਜ ਵਿਚ ਪੂਰੀ ਤਰ੍ਹਾਂ ਹਿੱਸਾ ਲੈਣ ਵਿਚ ਮਦਦ ਕਰਦੀ ਹੈ। 35 ਸਾਲਾਂ ਨਾਲੋਂ ਜ਼ਿਆਦਾ ਸਮਾਂ ਪਹਿਲਾਂ ਦੀ ਆਪਣੀ ਸ਼ੁਰੂਆਤ ਤੋਂ ਲੈ ਕੇ, ਮੌਜ਼ੈਕ ਲੋਅਰ ਮੇਨਲੈਂਡ ਦੇ ਇਲਾਕੇ ਦੀਆਂ ਇਮੀਗਰਾਂਟਾਂ ਨੂੰ ਸੇਵਾਵਾਂ ਦੇਣ ਵਾਲੀਆਂ ਸਭ ਤੋਂ ਵੱਡੀਆਂ ਸੰਸਥਾਵਾਂ ਵਿੱਚੋਂ ਇਕ ਬਣ ਗਈ ਹੈ।

ਰੁਜ਼ਗਾਰ ਦੇ ਪ੍ਰੋਗਰਾਮ
604 254 0244
 
ਅੰਗਰੇਜ਼ੀ ਜ਼ਬਾਨ ਦੀ ਪੜ੍ਹਾਈ ਦੇ ਪ੍ਰੋਗਰਾਮ
604 684 8825
 
ਬੱਚਿਆਂ ਅਤੇ ਪਰਿਵਾਰਾਂ ਲਈ ਪ੍ਰੋਗਰਾਮ
604 254 9626
604 254 8022
 
ਵਸੇਬੇ ਦੇ ਪ੍ਰੋਗਰਾਮ
604 254 9626

ਖਾਸ ਪ੍ਰੋਗਰਾਮ
604 254 9626

 
ਅਨੁਵਾਦ ਦੀਆਂ ਸੇਵਾਵਾਂ
604 254 0469
 
 

 


MOSAIC believes in providing support to clients while receiving services. Please visit our dedicated client subsection that provides information on

  • Client Rights and Responsibilities,
  • Opportunity to tell your story,
  • Client satisfaction survey, and
  • Complaints procedures...by clicking here.